Surprise Me!

ਪੁਲਿਸ ਮੁਲਾਜ਼ਿਮ ਦੀ ਘਿਨੌਣੀ ਹਰਕਤ, ਔਰਤ ਨੂੰ ਗੁੱਤ ਤੋਂ ਫੜ੍ਹ ਕੇ ਸੜਕ 'ਤੇ ਘੜੀਸਿਆ | OneIndia Punjabi

2023-05-30 1 Dailymotion

ਪੁਲਿਸ ਵਲੋਂ ਲੋਕਾਂ ਤੇ ਤਸ਼ੱਦਦ ਕਰਦਿਆਂ ਦੀਆਂ ਵੀਡਿਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਹੁਣ ਅਜਿਹੀ ਇੱਕ ਵੀਡੀਓ ਲੁਧਿਆਣੇ ਤੋਂ ਸਾਹਮਣੇ ਆਈ ਹੈ | ਜਿੱਥੇ ਚੌਂਕੀ ਇੰਚਾਰਜ ਵਲੋਂ ਮਹਿਲਾਂ ਨੂੰ ਗੁੱਤ ਤੋਂ ਫੜ੍ਹ ਕੇ ਖਿੱਚਿਆ ਗਿਆ ਤੇ ਉਸਦੇ ਥੱਪੜ ਮਾਰੇ ਗਏ, ਜਿਸ ਦੀ ਵੀਡੀਓ ਵੀ ਖ਼ੂਬ ਵਾਇਰਲ ਹੋ ਰਹੀ ਹੈ |

The disgusting act of the police officer, grabbed the woman by the wrist and dragged her on the road.

#punjabnews #punjabpolice #aap
~PR.182~

Buy Now on CodeCanyon